ਪਾਠ - 7
ਲੋਗੋ ਵਿੱਚ ਗ੍ਰਾਫਿਕਸ
ਅਭਿਆਸ (Exercise)
3) ਹੇਠਾਂ ਲਿਖੇ ਕੰਮ ਕਰਵਾਉਣ ਲਈ ਕਮਾਂਡਜ਼ ਲਿਖੋ: -
- ਟਰਟਲ ਨੂੰ 100 ਕਦਮ (ਸਟੈੱਪ) ਪਿੱਛੇ ਘੁੰਮਾਉਣ ਲਈ।
ਉੱਤਰ:- BK 100
- ਟਰਟਲ ਨੂੰ 50 ਕਦਮ ਅੱਗੇ ਘੁੰਮਾਉਣ ਲਈ।
ਉੱਤਰ:- FD 50
- ਟਰਟਲ ਨੂੰ 40 ਕਦਮ ਅੱਗੇ ਅਤੇ ਫਿਰ 100 ਕਦਮ ਪਿੱਛੇ ਘੁੰਮਾਉਣ ਲਈ।
ਉੱਤਰ:- FD 40 BK 100
- ਟਰਟਲ ਨੂੰ 100 ਕਦਮ ਪਿੱਛੇ ਅਤੇ 50 ਕਦਮ ਅੱਗੇ ਘੁੰਮਾਉਣ ਲਈ।
ਉੱਤਰ:- BK 100 FD 50
- ਟਰਟਲ ਨੂੰ 180 ਡਿਗਰੀ ਖੱਬੇ ਪਾਸੇ ਘੁੰਮਾਉਣ ਲਈ।
ਉੱਤਰ:- LT 180